6 ਕਿਲੋ ਹੈਰੋਇਨ ਬਰਾਮਦ, 3 ਕਾਬੂ

Lorem ipsum dolor sit amet consectetur. Facilisis eu sit commodo sit. Phasellus elit sit sit dolor risus faucibus vel aliquam. Fames mattis.



ਸੀ.ਆਈ.ਏ. ਨੇ ਪਿੰਡ ਗਿੱਲਾਂ ਨੇੜੇ ਕਾਰਵਾਈ ਕਰਕੇ 4.479 ਕਿਲੋ ਹੈਰੋਇਨ ਬਰਾਮਦ ਕਰਕੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ।ਐਸਐਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਨੇ ਫਾਜ਼ਿਲਕਾ ਦੇ ਚੱਕ ਬਲੋਚਾਂ ਵਾਲੀ ਦੇ ਜਸਵੀਰ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਹੋਰ ਘਟਨਾ ਵਿੱਚ ਮੱਖੂ ਵਿਖੇ ਪ੍ਰਭਸਿਮਰਨ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਡੇਢ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ।

Tags :

Search

Popular Posts


Recent Posts

©2025 – All Right Reserved. Designed and Developed by JATTVIBE.