Covid Cases in Punjab : ਪੰਜਾਬ 'ਚ ਹੁਣ ਤੱਕ ਕਿੰਨੇ ਕੋਰੋਨਾ ਮਾਮਲੇ ? ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ, ਕਿਹਾ- ਘਬਰਾਉਣ ਵਾਲੀ ਗੱਲ ਨਹੀਂ

3 weeks ago 6
  • Home
  • ਮੁੱਖ ਖਬਰਾਂ
  • Covid Cases in Punjab : ਪੰਜਾਬ 'ਚ ਹੁਣ ਤੱਕ ਕਿੰਨੇ ਕੋਰੋਨਾ ਮਾਮਲੇ ? ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ, ਕਿਹਾ- ਘਬਰਾਉਣ ਵਾਲੀ ਗੱਲ ਨਹੀਂ

Covid Cases in Punjab : ਸਿਹਤ ਮੰਤਰੀ ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਗਰਮੀ ਨੂੰ ਲੈ ਕੇ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ, ਜਿਸ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਅਤੇ ਬਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਵਿੱਚ ਘਰੋਂ ਨਾ ਨਿਕਲਣ ਲਈ ਕਿਹਾ ਗਿਆ ਹੈ।

 ਪੰਜਾਬ 'ਚ ਹੁਣ ਤੱਕ ਕਿੰਨੇ ਕੋਰੋਨਾ ਮਾਮਲੇ ? ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ, ਕਿਹਾ- ਘਬਰਾਉਣ ਵਾਲੀ ਗੱਲ ਨਹੀਂ

Covid Cases in Punjab : ਪੰਜਾਬ 'ਚ ਹੁਣ ਤੱਕ ਕਿੰਨੇ ਕੋਰੋਨਾ ਮਾਮਲੇ ? ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ, ਕਿਹਾ- ਘਬਰਾਉਣ ਵਾਲੀ ਗੱਲ ਨਹੀਂ

Covid Cases in Punjab : ਉੱਤਰ ਭਾਰਤ 'ਚ ਲਗਾਤਾਰ ਗਰਮੀ ਵੱਧ ਰਹੀ ਹੈ। ਪੰਜਾਬ ਵਿੱਚ ਵੀ ਗਰਮੀ ਦਾ ਕਹਿਰ ਲਗਾਤਾਰ ਵਿਖਾਈ ਦੇ ਰਿਹਾ ਹੈ। ਬੀਤੇ ਦਿਨ ਗਰਮੀ ਕਾਰਨ ਦੋ ਮੌਤਾਂ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਸਨ। ਗਰਮੀ ਦੇ ਮੱਦੇਨਜ਼ਰ ਹੁਣ ਸਿਹਤ ਵਿਭਾਗ ਵੱਲੋਂ ਸੂਬੇ ਦੇ ਲੋਕਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਗਰਮੀ ਨੂੰ ਲੈ ਕੇ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ, ਜਿਸ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਅਤੇ ਬਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਵਿੱਚ ਘਰੋਂ ਨਾ ਨਿਕਲਣ ਲਈ ਕਿਹਾ ਗਿਆ ਹੈ।

ਖਬਰ ਅਪਡੇਟ ਜਾਰੀ...


- PTC NEWS

Read Entire Article