ਵਿਦਿਆਰਥਣਾਂ ਵੱਲੋਂ ਸਟਾਫ ‘ਤੇ ਵਾਸ਼ਰੂਮ ‘ਚ ਫਿਲਮ ਬਣਾਉਣ ਦਾ ਦੋਸ਼, ਦੋ ਗ੍ਰਿਫਤਾਰ, ਹੈਦਰਾਬਾਦ ਕਾਲਜ ਦੇ ਪ੍ਰਿੰਸੀਪਲ ਸਮੇਤ 7 ਖਿਲਾਫ ਮਾਮਲਾ ਦਰਜ
ਨਵੀਂ ਦਿੱਲੀ: ਹੈਦਰਾਬਾਦ ਦੇ ਨੇੜੇ ਮੇਡਚਲ ਵਿੱਚ ਇੱਕ ਪ੍ਰਾਈਵੇਟ ਇੰਜਨੀਅਰਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਰਸੋਈ ਦੇ ਸਟਾਫ਼ ਉੱਤੇ ਹੋਸਟਲ ਦੇ ਵਾਸ਼ਰੂਮ ਵਿੱਚ ਫਿਲਮ ਬਣਾਉਣ ਦਾ...