Shiromani Akali Dal : ਸੁਖਬੀਰ ਸਿੰਘ ਬਾਦਲ ਨੇ ਵਰਕਿੰਗ ਕਮੇਟੀ ਦਾ ਕੀਤਾ ਐਲਾਨ , 96 ਮੈਂਬਰਾਂ ਨੂੰ ਵਰਕਿੰਗ ਕਮੇਟੀ 'ਚ ਕੀਤਾ ਸ਼ਾਮਿਲ ,ਦੇਖੋ ਸੂਚੀ

7 hours ago 1
  • Home
  • ਮੁੱਖ ਖਬਰਾਂ
  • Shiromani Akali Dal : ਸੁਖਬੀਰ ਸਿੰਘ ਬਾਦਲ ਨੇ ਵਰਕਿੰਗ ਕਮੇਟੀ ਦਾ ਕੀਤਾ ਐਲਾਨ , 96 ਮੈਂਬਰਾਂ ਨੂੰ ਵਰਕਿੰਗ ਕਮੇਟੀ 'ਚ ਕੀਤਾ ਸ਼ਾਮਿਲ ,ਦੇਖੋ ਸੂਚੀ

Shiromani Akali Dal : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਹੈ। 96 ਮੈਂਬਰਾਂ ਨੂੰ ਵਰਕਿੰਗ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ। 20 ਸੀਨੀਅਰ ਮੈਂਬਰਾਂ ਅਤੇ 16 ਸੀਨੀਅਰ ਮਹਿਲਾਵਾਂ ਨੂੰ ਪਹਿਲੀ ਵਾਰ ਵਰਕਿੰਗ ਕਮੇਟੀ 'ਚ ਥਾਂ ਦਿੱਤੀ ਗਈ ਹੈ

Reported by:  PTC News Desk  Edited by:  Shanker Badra -- July 03rd 2025 08:12 PM -- Updated: July 03rd 2025 08:16 PM

  ਸੁਖਬੀਰ ਸਿੰਘ ਬਾਦਲ ਨੇ ਵਰਕਿੰਗ ਕਮੇਟੀ ਦਾ ਕੀਤਾ ਐਲਾਨ , 96 ਮੈਂਬਰਾਂ ਨੂੰ ਵਰਕਿੰਗ ਕਮੇਟੀ 'ਚ ਕੀਤਾ ਸ਼ਾਮਿਲ ,ਦੇਖੋ ਸੂਚੀ

Shiromani Akali Dal : ਸੁਖਬੀਰ ਸਿੰਘ ਬਾਦਲ ਨੇ ਵਰਕਿੰਗ ਕਮੇਟੀ ਦਾ ਕੀਤਾ ਐਲਾਨ , 96 ਮੈਂਬਰਾਂ ਨੂੰ ਵਰਕਿੰਗ ਕਮੇਟੀ 'ਚ ਕੀਤਾ ਸ਼ਾਮਿਲ ,ਦੇਖੋ ਸੂਚੀ

 Shiromani Akali Dal : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਵਰਕਿੰਗ ਕਮੇਟੀ ਦਾ ਐਲਾਨ ਕੀਤਾ ਹੈ। 96 ਮੈਂਬਰਾਂ ਨੂੰ ਵਰਕਿੰਗ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ। 20 ਸੀਨੀਅਰ ਮੈਂਬਰਾਂ ਅਤੇ 16 ਸੀਨੀਅਰ ਮਹਿਲਾ ਆਗੂਆਂ ਨੂੰ ਪਹਿਲੀ ਵਾਰ ਵਰਕਿੰਗ ਕਮੇਟੀ 'ਚ ਥਾਂ ਦਿੱਤੀ ਗਈ ਹੈ। 


- PTC NEWS

Read Entire Article